ਪਿੰਡ ਹਠੂਰ ਵਿਖੇ ਸ਼ਹੀਦ ਸ: ਭਗਤ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਸੋਚ ਨੂੰ ਸਮਰਪਿਤ ਚੇਤਨਾ ਮਾਰਚ ਕੀਤਾ ਗਿਅਾ। ਸਾਰੇ ਪਿੰਡ ਵਿਚ ਸ਼ਹੀਦ ਸ: ਭਗਤ ਸਿੰਘ ਦੀ ਜੀਵਨੀ ਵਾਰੇ ਅਤੇ ਉਹਨਾਂ ਦੇ ਕੁਝ ਕੀਮਤੀ ਵਿਚਾਰ ਲੋਕਾ ਨਾਲ ਸਾਂਝੇ ਕੀਤੇ ਗੲੇ ਅਤੇ ਆਪਣੇ ਪਿੰਡ ਨੂੰ ਸਾਫ ਸੁਥਰਾ ਹਰਿਆ ਭਰਿਆ ਬਣਾਉਣ ਲਈ ਵੀ ਅਹਿਮ ਜਾਣਕਾਰੀ ਵਿਚਾਰਾਂ ਦੇ ਰੂਪ ਵਿੱਚ ਦਿੱਤੀ ਗੲੀ।
https://youtu.be/yRC0yAj_y_4
https://youtu.be/yRC0yAj_y_4
No comments:
Post a Comment