ਆਮ ਆਦਮੀ ਪਾਰਟੀ ਦੇ ਯੂਥ ਆਗੂ ਬਲਵਿੰਦਰ ਸਿੰਘ ਹਠੂਰ ਨੇ ਲੋਕ ਸਭਾ ਹਲਕਾ ਲੁਧਿਆਣਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਅੱਜ ਆਪਣੇ ਹਰਮਨ ਪਿਆਰੇ ਨੇਤਾ ਮੁੱਖ ਮੰਤਰੀ ਪੰਜਾਬ ਮਾਨਯੋਗ *ਸਰਦਾਰ ਭਗਵੰਤ ਸਿੰਘ ਮਾਨ ਜੀ 3 ਵਜੇ ਝਾਂਸੀ ਰਾਣੀ ਚੌਕ ਜਗਰਾਉ ਵਿਖੇ ਰੋਡ ਸ਼ੋਅ ਕਰਨ ਆ ਰਹੇ ਹਨ । ਕਿਰਪਾ ਕਰਕੇ ਵੱਧ ਤੋਂ ਵੱਧ ਸਾਥੀਆ ਸਮੇਤ ਸਮੇਂ ਸਿਰ ਦਰਸ਼ਨ ਦਿਉ ਜੀ ਅਤੇ ਆਪਣੇ ਨੇਤਾ ਜੀ ਦੇ ਵਿਚਾਰ ਸੁਣੋ ਅਤੇ ਇਸ ਰੋਡ ਨੂੰ ਸਫਲ ਬਣਾਉ| ਉਹਨਾਂ ਨੇ ਕਿਹਾ ਕੇ ਸਾਡੀ ਸਾਰੀ ਹਠੂਰ ਦੀ ਟੀਮ ਪਾਰਟੀ ਦੇ ਨਾਲ ਹਮੇਸ਼ਾ ਖੜੀ ਰਹੇਗੀ ਇਸ ਮੌਕੇ ਤੇ ਬਲਾਕ ਪ੍ਰਧਾਨ ਤਰਸੇਮ ਸਿੰਘ, ਇਕਈ ਪ੍ਰਧਾਨ ਕਮਲਜੀਤ ਸਿੰਘ ਧਾਲੀਵਾਲ, ਪ੍ਰਧਾਨ ਪਰਮਿੰਦਰ ਸਿੰਘ, ਅਮਨਦੀਪ ਬੱਬੂ, ਅਮਰ ਸਿੰਘ, ਹਰਜੀਤ ਸਿੰਘ ਕਾਲਾ, ਗੋਪੀ ਚੰਦ, ਸੁਖਵਿੰਦਰ ਸਿੰਘ ਬਬਲਾ, ਪਰਮਜੀਤ ਸਿੰਘ ਪੱਪੀ, ਜਗਤਾਰ ਸਿੰਘ ਤਾਰੀ, ਸੁਖਚੈਨ ਸਿੰਘ, ਸੁਖਮੰਦਰ ਸਿੰਘ, ਆਦਿ ਹਾਜਰ ਸਨ|
No comments:
Post a Comment