ਆਮ ਆਦਮੀ ਪਾਰਟੀ ਹਾਈਕਮਾਨ ਅਤੇ MLA ਹਲਕਾ ਜਗਰਾਉਂ ਭੈਣ ਸਰਬਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਤਰਸੇਮ ਸਿੰਘ ਹਠੂਰ ਨੂੰ ਬਲਾਕ ਪ੍ਰਧਾਨ ਲਗਾਇਆ ਗਿਆ| ਉਸ ਦੇ ਸਬੰਧ ਵਿੱਚ ਪਿੰਡ ਹਠੂਰ ਦੀ ਇਕਾਈ ਦੇ ਵੱਲੋਂ ਬਲਾਕ ਪ੍ਰਧਾਨ ਤਰਸੇਮ ਸਿੰਘ ਹਠੂਰ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ| ਇਸ ਮੌਕੇ ਤੇ ਹਠੂਰ ਇਕਾਈ ਪ੍ਧਾਨ ਕਮਲਜੀਤ ਸਿੰਘ ਧਾਲੀਵਾਲ, ਆਪ ਆਗੂ ਪਰਮਿੰਦਰ ਸਿੰਘ, ਯੂਥ ਆਗੂ ਬਲਵਿੰਦਰ ਸਿੰਘ, ਇਕਾਈ ਮੈਂਬਰ ਪਰਮਜੀਤ ਸਿੰਘ ਬੇਦੀ,ਅਮਰ ਸਿੰਘ, ਸੁਖਚੈਨ ਸਿੰਘ, ਹਰਜੀਤ ਸਿੰਘ, ਅਮਨਦੀਪ ਬੱਬੂ, ਜਗਤਾਰ ਸਿੰਘ ਤਾਰੀ, ਦੇਵ ਸਿੰਘ, ਗੋਪੀ ਚੰਦ, ਪਰਮਜੀਤ ਸਿੰਘ ਪੱਪੀ ਹਾਜਰ ਸਨ
No comments:
Post a Comment