Followers

Friday, January 29, 2021

BKU ਡਕੌਦਾ ਇਕਾਈ ਹਠੂਰ ਅਤੇ ਨਗਰ ਨਿਵਾਸੀਆਂ ਨੇ ਕਿਸਾਨ ਸੰਘਰਸ਼ ਮੋਰਚੇ ਨੂੰ ਜਾਰੀ ਰੱਖਣ ...

ਭਾਰਤੀ ਕਿਸਾਨ ਯੂਨੀਅਨ ਡਕੌਦਾ ਇਕਾਈ ਹਠੂਰ ਅਤੇ ਨਗਰ ਨਿਵਾਸੀਆਂ ਨੇ ਕਿਸਾਨ ਸੰਘਰਸ਼ ਮੋਰਚੇ ਨੂੰ ਜਾਰੀ ਰੱਖਣ ਲਈ ਕੀਤੀ ਮੀਟਿੰਗ

Wednesday, January 20, 2021

ਹਠੂਰ ਨਗਰ ਦੇ ਨੌਜ਼ਵਾਨਾਂ ਵੱਲੋਂ 10ਵੇਂ ਪਾਤਸ਼ਾਹ ਸੀ੍ ਗੁਰੂ ਗੋਬਿਦ ਸਿੰਘ ਜੀ ਦਾ 354ਵਾਂ...

ਹਠੂਰ ਨਗਰ ਦੇ ਨੌਜ਼ਵਾਨਾਂ ਵੱਲੋਂ 10ਵੇਂ ਪਾਤਸ਼ਾਹ ਸੀ੍ ਗੁਰੂ ਗੋਬਿਦ ਸਿੰਘ ਜੀ ਦਾ 354ਵਾਂ ਪ੍ਕਾਸ਼ ਪੁਰਬ ਮਨਾਇਆਂ ਗਿਆ (ਸਾਂਝੀ ਸੱਥ ਟੀਵੀ) - Sanjhi Sath TV

Monday, January 4, 2021

03/01/2021 ਨਗਰ ਕੀਰਤਨ ਗੁਰੂਦਵਾਰਾ ਪਾਤਸ਼ਾਹੀ ਛੇਵੀਂ ਪਿੰਡ ਹਠੂਰ(ਸਾਂਝੀ ਸੱਥ ਟੀਵੀ) -...

ਨਗਰ ਕੀਰਤਨ ਗੁਰੂਦਵਾਰਾ ਸੀ੍ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਛੇਵੀਂ ਪਿੰਡ ਹਠੂਰ

Tuesday, December 22, 2020

Friday, September 28, 2018

ਖ਼ਬਰ ਪਿੰਡ ਹਠੂਰ ਤੋਂ || ਸਾਂਝੀ ਸੱਥ ਟੀ ਵੀ

ਪਿੰਡ ਹਠੂਰ ਵਿਖੇ ਸ਼ਹੀਦ ਸ: ਭਗਤ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਸੋਚ ਨੂੰ ਸਮਰਪਿਤ ਚੇਤਨਾ ਮਾਰਚ ਕੀਤਾ ਗਿਅਾ। ਸਾਰੇ ਪਿੰਡ ਵਿਚ ਸ਼ਹੀਦ ਸ: ਭਗਤ ਸਿੰਘ ਦੀ ਜੀਵਨੀ ਵਾਰੇ ਅਤੇ ਉਹਨਾਂ ਦੇ  ਕੁਝ ਕੀਮਤੀ ਵਿਚਾਰ ਲੋਕਾ ਨਾਲ ਸਾਂਝੇ ਕੀਤੇ ਗੲੇ ਅਤੇ ਆਪਣੇ ਪਿੰਡ ਨੂੰ ਸਾਫ ਸੁਥਰਾ ਹਰਿਆ ਭਰਿਆ ਬਣਾਉਣ ਲਈ ਵੀ ਅਹਿਮ ਜਾਣਕਾਰੀ ਵਿਚਾਰਾਂ ਦੇ ਰੂਪ ਵਿੱਚ ਦਿੱਤੀ ਗੲੀ।

https://youtu.be/yRC0yAj_y_4